ਤੁਸੀ ਸਾਰਿਆਂ ਨੇ ਦੁਨੀਆਂ ਦੀਆਂ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਦੀ ਸੈਰ ਕੀਤੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਖੂਬਸੂਰਤ ਥਾਵਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਦੇਖਣ ਦਾ ਨਜ਼ਾਰਾ ਕਿਸੇ 'ਡਰੀਮਲੈਂਡ' ਨਾਲੋਂ ਘੱਟ ਨਹੀਂ ਹੈ। ਇਨ੍ਹਾਂ ਸ਼ਹਿਰਾਂ 'ਚ Tokyo, Highways of shanghai, shanghai cityscape, china, hong kong, sao paulo, san francisco to oakland bay bridge, rio de jenerio, mont, paris, loss angeles, new york ਸ਼ਹਿਰ ਹਨ, ਜਿਸ ਦੀ ਖੂਬਸੂਰਤੀ ਤੁਸੀ ਰਾਤ ਦੇ ਹਨੇਰੇ 'ਚ ਦੇਖ ਸਕਦੇ ਹੋ। ਇੰਝ ਲੱਗਦਾ ਹੈ ਜਿਵੇਂ ਰਾਤ ਦੇ ਹਨੇਰੇ 'ਚ ਇਹ ਮੀਨਾਰਾਂ ਆਕਾਸ਼ ਨੂੰ ਛੂਹੰਦੀਆ ਹੋਣ। ਤਸਵੀਰਾਂ 'ਚ ਦੇਖੋ ਕਿ ਇਨ੍ਹਾਂ ਸ਼ਹਿਰਾਂ 'ਚ ਕਿਸ ਤਰ੍ਹਾਂ ਬਦੱਲ ਗਰਜਦੇ ਹੋਏ ਦਿਖਾਈ ਦਿੰਦੇ ਹਨ ਅਤੇ ਹਨੇਰੇ 'ਚ ਡਰ ਲੱਗਦਾ ਹੈ।
ਰਿਸ਼ਤਾ ਬਚਾਉਣ ਲਈ ਜ਼ਰੂਰ ਬੋਲੋ ਇਹ ਚੰਗੇ ਝੂਠ
NEXT STORY